ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜੀ

ਜਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਉਸ ਸਮੇ ਪੰਜ ਬਾਣੀਆ ਪੜ ਕੇ ਅੰਮ੍ਰਿਤ ਤਿਆਰ ਕਰ ਕੇ ਪੰਜ ਪਿਆਰਿਆ ਨੂੰ ਛਕਾਇਆ। ਬਾਅਦ ਵਿਚ ਸਿੱਖਾ ਨੂੰ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਤੁਸਾ ਹਰ ਰੋਜ ਅੰਮ੍ਰਿਤ ਵੇਲੇ ਪੰਜ ਬਾਣੀਆ ਪੜਨੀਆਂ ਹਨ । ਇਹਨਾਂ ਪੰਜ ਬਾਣੀਆ ਵਿੱਚ ਬਹੁਤ ਵੱਡਾ […]
ਬਾਣੀ ਦਾ ਰਚਨਾਸਾਰ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਆਪਣੀ ਹੀ ਬਾਣੀ ਨੂੰ ਸੰਕਲਿਤ ਨਹੀਂ ਕੀਤਾ ਸਗੋਂ ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਨੂੰ […]
ਇਤਿਹਾਸ – ਭਾਈ ਕਿਦਾਰੀ ਜੀ

ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਜ਼ੂਰ ਇਕ ਜਗਿਆਸੂ ਨੇ ਆ ਸਿਰ ਝੁਕਾਇਆ। ਗੁਰਦੇਵ ਨੇ ਪੁੱਛਿਆ ਕੀ ਨਾਮ ਐ ? ਜੀ ਮੇਰਾ ਨਾਮ ਕਿਦਾਰੀ ਹੈ। ਕਿਵੇ ਆਏ ਹੋ ? ਪਾਤਸ਼ਾਹ ਮੈਂ ਦੇਖਦਾ ਸਾਰਾ ਜਗਤ ਵਿਕਾਰਾਂ ਦੀ ਅੱਗ ਚ ਐ ਸੜ ਰਿਹਾ , ਜਿਵੇ ਚੇਤ ਵਸਾਖ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ। ਏਸ […]
ਬਾਬਾ ਦੀਪ ਸਿੰਘ ਜੀ ਉਹ ਮਹਾਨ ਸਿੱਖ ਯੋਧਾ ਜੋ ਸਿਰ ਧੜ ਤੋਂ ਅਲੱਗ ਹੋਣ ਦੇ ਬਾਵਜੂਦ ਵੀ ਮੁਗਲਾਂ ਨਾਲ ਲੜਦੇ ਰਹੇ

ਪੰਜਾਬ ਦੀ ਧਰਤੀ ਨੂੰ ਯੋਧਿਆਂ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਯੋਧੇ ਮਿਲ ਜਾਣਗੇ, ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। 17 ਵੀਂ ਸਦੀ ਵਿੱਚ, ਪੰਜਾਬ ਦੀ ਪਵਨ ਭੂਮੀ ਉੱਤੇ ਇੱਕ ਅਜਿਹਾ ਹੀ ਨਾਇਕ ਪੈਦਾ ਹੋਇਆ ਸੀ, ਜਿਸਦਾ ਨਾਮ ਬਾਬਾ ਦੀਪ ਸਿੰਘ ਸੀ। ਉਹ ਇਤਿਹਾਸ ਦਾ […]
ਬਾਬਾ ਦੀਪ ਸਿੰਘ ਜੀ ਕਿਸ ਪ੍ਰਕਾਰ ਸ਼ਹੀਦ ਹੋਏ ਸਨ ?

ਅਹਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੁਰ ਸ਼ਾਹ ਨੇ ਅਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਵਲੋਂ ਭਰ ਦਿੱਤਾ। ਇਸਦੀ ਜਾਣਕਾਰੀ ਨਿਹੰਗ ਸਿੱਖ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਆਕੇ ਦਿੱਤੀ। ਖਬਰ ਸੁਣਕੇ ਬਾਬਾ ਜੀ ਕ੍ਰੋਧ ਵਿੱਚ ਆ ਗਏ ਅਤੇ ਆਪਣੇ 16 ਸੇਰ ਦੇ ਖੰਡੇ (ਦੋ […]
ਇਤਿਹਾਸ – ਬਾਬਾ ਦੀਪ ਸਿੰਘ ਜੀ

27 ਜਨਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਜੀਵਨ ਕਾਲ ਤੇ ਜੀ । ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨੂੰ ਲੈ ਕੇ ਕੁਝ ਮੱਤਭੇਦ ਹਨ ਕੁਝ ਮੰਨਦੇ ਹਨ ਬਾਬਾ ਦੀਪ ਸਿੰਘ ਜੀ ਦਾ ਜਨਮ […]
ਇਤਿਹਾਸ – ਦੀਵਾਨ ਕੌੜਾ ਮੱਲ ( ਲਾਹੌਰ ਦਾ ਇੱਕ ਦੀਵਾਨ )

(ਸਿਖਾਂ ਦੇ ਹਮਾਇਤੀ ਅਤੇ ਮਿੱਤਰ ਦੀਵਾਨ ਕੌੜਾ ਮੱਲ ਜੀ ਨੂੰ ਕੋਟਿਨ-ਕੋਟਿ ਪ੍ਰਣਾਮ!) ਦੀਵਾਨ ਕੌੜਾ ਮੱਲ ਲਾਹੌਰ ਦਾ ਇੱਕ ਦੀਵਾਨ ਸੀ ਜੋ ਸੂਬੇਦਾਰ ਮੀਰ ਮੰਨੂ ਦਾ ਸਮਕਾਲੀ ਸੀ। ਉਸਨੂੰ ਸਿੱਖ ਕੌਮ ਦਾ ਹਿਤੈਸ਼ੀ ਮੰਨਿਆ ਜਾਂਦਾ ਹੈ ਕਿਉਂਕਿ ਉਸਨੇ ਨਨਕਾਣਾ ਸਾਹਿਬ ਵਿੱਚ ਤਿੰਨ ਲੱਖ ਦੀ ਲਾਗਤ ਨਾਲ ਗੁਰਦੁਆਰਾ ਬਾਲ ਲੀਲਾ ਦੀ ਇਮਾਰਤ ਤੇ ਸਰੋਵਰ ਦੀ ਉਸਾਰੀ ਕਰਵਾਈ […]
ਇਤਹਾਸ ਪੜ੍ਹੋ – ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ?

ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ […]
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜੋਤਨਾ ਬਖ਼ਸ਼ਨੀ

ਬਾਲ ਗੋਬਿੰਦ ਬੜੇ ਮਿਠੇ ਤੇ ਹਸੰਦੜੇ ਸੁਭਾ ਦੇ ਸਨ। ਉਹ ਖੇਡਾ ਖੇਡ ਵਿਚ ਨਿੱਕੀਆਂ ਨਿੱਕੀਆਂ ਅਨੋਖੀਆਂ ਖੇਡਾਂ ਕਰ ਜਾਂਦੇ। ਉਨ੍ਹਾਂ ਦੇ ਗੁਆਂਢ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ। ਵਿਚਾਰੀ ਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ। ਇਕ ਦਿਨ ਆਪ ਖੇਡਦੇ ਖੇਡਦੇ ਉਸ ਦੇ ਵਿਹੜੇ ਵਿਚ ਜਾ ਵੜੇ ਤੇ ਬੁੱਢੀ ਮਾਈ […]
ਇਤਿਹਾਸ ਗੁਰਦੁਆਰਾ ਚਾਦਰ ਸਾਹਿਬ – ਗੁਜਰਾਤ

ਗੁਰੂਦੁਆਰਾ ਪਹਿਲੀ ਪਾਤਸ਼ਾਹੀ ਇੱਕ ਯਾਦਗਾਰੀ ਅਸਥਾਨ ਹੈ ਜੋ ਭਰੂਚ ਸ਼ਹਿਰ ਵਿੱਚ ਮੌਜੂਦ ਹੈ, ਜੋ ਕਿ ਬਾਬੇ ਨਾਨਕ ਦੀ ਉਦਾਸੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਥੋਂ ਗੁਰੂ ਨਾਨਕ ਦੇਵ ਜੀ ਨੇ ਉੱਤਰ ਭਾਰਤ ਦੀ ਯਾਤਰਾ ਜਾਰੀ ਰੱਖੀ। ਭਾਰੂਚ ਗੁਜਰਾਤ ਰਾਜ (ਭਾਰਤ) ਦਾ ਇੱਕ ਮਸ਼ਹੂਰ ਸ਼ਹਿਰ ਹੈ ਜੋ ਨਰਮਦਾ ਨਦੀ ਦੇ ਕੰਢੇ ਤੇ ਸਥਿਤ ਹੈ ਅਤੇ […]