Noor Kaur No Comments ਗੁਨਾਹਾਂ ਨੂੰ ਮਾਫ਼ ਕਰੀਂ ਨੀਤਾਂ ਨੂੰ ਸਾਫ਼ ਕਰੀਂ ਇਜ਼ਤਾਂ ਵਾਲੇ ਸਾਹ ਦੇਵੀਂ ਮੰਜਿਲਾਂ ਨੂੰ ਰਾਹ ਦੇਵੀਂ ਜੇ ਡਿੱਗੀਏ ਤਾਂ ਉਠਾ ਦੇਵੀਂ ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ Copy Post Views: 7,421
waheguru ji